← ਪਿਛੇ ਪਰਤੋ
ਕਪੂਰਥਲਾ: ਗੰਦੇ ਨਾਲੇ ਵਿਚ ਡਿੱਗਿਆ 2 ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ
ਬਾਬੂਸ਼ਾਹੀ ਨੈਟਵਰਕ
ਕਪੂਰਥਲਾ, 10 ਅਗਸਤ 2022
ਕਪੂਰਥਲਾ ਵਿਚ ਗੰਦੇ ਨਾਲੇ ਵਿਚ ਦੋ ਸਾਲ ਦਾ ਬੱਚਾ ਡਿੱਗ ਗਿਆ ਹੈ। ਜਿਸ ਨੂੰ ਨਾਲੇ ਵਿਚੋਂ ਬਾਹਰ ਕੱਡਣ ਲਈ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਜਾਰੀ ਹੈ।
Total Responses : 936