← ਪਿਛੇ ਪਰਤੋ
ਇਹ ਮੰਨਣ ਲਈ ਠੋਸ ਆਧਾਰ ਨਹੀਂ ਕਿ ਨੇ ਮਜੀਠੀਆ ਨੇ ਇਸ ਐਫ ਆਈ ਆਰ ਤਹਿਤ ਕੋਈ ਜੁਰਮ ਕੀਤਾ ਹੈ : ਹਾਈ ਕੋਰਟ ਨੇ ਕੀਤੀ ਟਿੱਪਣੀ, ਪੜ੍ਹੋ ਵੇਰਵੇ ਚੰਡੀਗੜ੍ਹ, 10 ਅਗਸਤ, 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਲੱਗਿਆਂ ਇਹ ਟਿੱਪਣੀ ਕੀਤੀ ਹੈ ਕਿ ਕਿ ਇਹ ਮੰਨਣ ਲਈ ਕਾਫੀ ਆਧਾਰ ਹੈ ਕਿ ਪਟੀਸ਼ਨਰ ਐਫ ਆਈ ਆਰ ਨੰਬਰ 02 ਆਫ 21 ਸਾਲ 2021 ਤਹਿਤ ਜੁਰਮ ਨਹੀਂ ਕੀਤਾ ਤੇ ਨਾ ਹੀ ਜ਼ਮਾਨਤ ’ਤੇ ਉਸ ਵੱਲੋਂ ਅਜਿਹਾ ਜ਼ੁਰਮ ਕਰਨ ਦੇ ਆਸਾਰ ਹਨ। ਪੜ੍ਹੋ ਇਹਨਾਂ ਟਿੱਪਣੀਆਂ ਵਾਲਾ ਆਰਡਰ :
ਹੇਠਲੇ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਮਜੀਠੀਆ ਨੂੰ ਹਾਈਕੋਰਟ ਵਲੋਂ ਦਿੱਤੀ ਜ਼ਮਾਨਤ ਦੇ ਫ਼ੈਸਲੇ ਦੀ ਪੂਰੀ ਕਾਪੀ
Read full copy of bail decision granted to Majithia by High Court
Total Responses : 933