← ਪਿਛੇ ਪਰਤੋ
ਕੁੱਲੂ ਚ ਭਾਰੀ ਮੀਂਹ ਨਾਲ ਹੋਇਆ ਨੁਕਸਾਨ
ਬਾਬੂਸ਼ਾਹੀ ਨੈਟਵਰਕ
ਕੁੱਲੂ, 11 ਅਗਸਤ 2022- ਕੁੱਲੂ ਚ ਭਾਰੀ ਮੀਂਹ ਪੈਣ ਨਾਲ ਕੁੱਲੂ ਦੇ ਬੱਸ ਸਟੈਂਡ ਤੇ ਕਾਫੀ ਨੁਕਸਾਨ ਹੋਇਆ ਹੈ।
ਬਸ ਸਟੈਂਡ ਦੇ ਕੋਲ ਇੱਕ ਸ਼ੈਡ ਪਾਣੀ ਵਿਚ ਰੁਡ਼ ਗਿਆ। ਮੀਂਹ ਨੇ ਇਲਾਕੇ ਵਿਚ ਨਿਚਲੇ ਸਥਾਨਾਂ ਤੇ ਕਾਫੀ ਨੁਕਸਾਨ ਕੀਤਾ ਹੈ।
#WATCH | Himachal Pradesh: A structure washed away in the flash flood caused due to heavy rain in the Anni block of Kullu. Visuals from Anni bus stand.(Video Source: Disaster Management Authority) pic.twitter.com/pQcXJn55g6— ANI (@ANI) August 11, 2022
#WATCH | Himachal Pradesh: A structure washed away in the flash flood caused due to heavy rain in the Anni block of Kullu. Visuals from Anni bus stand.(Video Source: Disaster Management Authority) pic.twitter.com/pQcXJn55g6
Total Responses : 863