ਦਿੱਲੀ ਵਿਚ ਮਾਸਕ ਨਾ ਲਗਾਉਣ ਵਾਲੇ ਨੂੰ ਜੁਰਮਾਨਾ ਹੋਏਗਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ,11 ਅਗਸਤ 2022- ਕਰੋਨਾ ਮਹਾਮਾਰੀ ਦੇ ਮਾਮਲਾ ਫਿਰ ਤੋਂ ਵੱਧਣ ਨਾਲ ਦਿੱਲੀ ਸਰਕਾਰ ਨੇ ਜਨਤਕ ਥਾਵਾਂ ਤੇ ਮਾਸਕ ਲਗਾਉਣਾ ਜ਼ਰੂਰੀ ਕਰ ਦਿੱਤਾ ਹੈ।
ਇਸ ਨੋਟੀਫਿਕੇਸ਼ਨ ਦੇ ਅਨੁਸਾਰ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਜੁਰਮਾਨ ਕੀਤਾ ਜਾਏਗਾ।
ਇਹ ਜੁਰਮਾਨਾ ਨਿੱਜੀ ਚਾਰ ਪਹੀਆ ਵਾਹਨਾਂ ਵਿੱਚ ਇਕੱਠੇ ਸਫ਼ਰ ਕਰਨ ਵਾਲੇ ਲੋਕਾਂ ਤੇ ਇਹ ਆਦੇਸ਼ ਲਾਗੂ ਨਹੀਂ ਹੋਣਗੇ।