ਪਟਿਆਲਾ ਵਿਚ ਪਾਣੀ ਦੀ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਲਾਈਨਮੈਨ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 12 ਅਗਸਤ 2022- ਪਟਿਆਲਾ ਵਿਖੇ ਬੇਰੁਜ਼ਗਾਰ ਲਾਈਨਮੈਨ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ ਤੇ ਚ਼ਡ਼੍ਹ ਗਏ ਹਨ।
ਇਨ੍ਹਾਂ ਵਲੋਂ ਪਾਵਰਕਾਮ ਤੋਂ ਮੰਗ ਕੀਤੀ ਗਈ ਹੈ ਕਿ ਟੈਸਟ ਲੈਣ ਦੀ ਸ਼ਰਤ ਰੱਦ ਕੀਤੀ ਜਾਏ। ਕਰੀਬ 800 ਲਾਈਨਮੈਨਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ ਹੈ।