CM ਭਗਵੰਤ ਮਾਨ ਨੇ ਉੱਘੇ ਇਤਿਹਾਸਕਾਰ ਪਦਮ ਸ਼੍ਰੀ ਪ੍ਰੋ.JS ਗਰੇਵਾਲ ਦੇ ਦੇਹਾਂਤ ਤੇ ਦੁੱਖ ਪ੍ਰਗਟਾਇਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ,12 ਅਗਸਤ 2022
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਉੱਘੇ ਇਤਿਹਾਸਕਾਰ ਪਦਮ ਸ਼੍ਰੀ ਪ੍ਰੋ.ਜਗਤਾਰ ਸਿੰਘ ਗਰੇਵਾਲ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਯਕੀਨਨ ਪੰਜਾਬ ‘ਚ ਇਤਿਹਾਸਕਾਰ ਵਜੋਂ ਇੱਕ ਯੁੱਗ ਦਾ ਅੰਤ ਹੋਇਆ ਹੈ।
ਪ੍ਰੋ..ਸਾਬ੍ਹ ਦੀਆਂ ਲਿਖਤਾਂ-ਖੋਜ ਪੱਤਰ ਸਦਾ ਸਾਡੀ ਨੌਜਵਾਨੀ ਦੇ ਕੰਮ ਆਉਣਗੇ।
ਉਨ੍ਹਾਂਂ ਪਰਰਮਾਤਮਾ ਅੱਗੇ ਅਰਦਾਸ ਕੀਤੀ ਕਿ ਛੜੀ ਹੋਈ ਨੇਕ ਰੂਹ ਨੂੰ ਚਰਨਾਂ ‘ਚ ਥਾਂ ਦੇਣ।