← ਪਿਛੇ ਪਰਤੋ
ਹਾਊਸ ਰੈਂਟ ’ਤੇ ਕੋਈ ਜੀ ਐਸ ਟੀ ਨਹੀਂ ਲੱਗਦਾ: ਸਰਕਾਰ ਨੇ ਦਿੱਤਾ ਸਪਸ਼ਟੀਕਰਨ ਨਵੀਂ ਦਿੱਲੀ, 12 ਅਗਸਤ, 2022: ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਹਾਊਸ ਰੈਂਟ ’ਤੇ ਕੋਈ ਜੀ ਐਸ ਟੀ ਨਹੀਂ ਲੱਗਦਾ ਅਤੇ ਹਾਊਸ ਰੈਂਟ ’ਤੇ 18 ਫੀਸਦੀ ਜੀ ਐਸ ਟੀ ਲੱਗਣ ਦੀਆਂ ਖਬਰਾਂ ਝੂਠੀਆਂ ਹਨ। ਸਰਕਾਰ ਨੇ ਕਿਹਾ ਹੈ ਕਿ ਜਦੋਂ ਇਮਾਰਤ ਵਪਾਰਕ ਵਰਤੋਂ ਲਈ ਕਿਰਾਏ ’ਤੇ ਦਿੱਤੀ ਹੋਵੇ ਤਾਂ 18 ਫੀਸਦੀ ਜੀ ਐਸ ਟੀ ਲੱਗਦਾ ਹੈ।
Claim: 18% GST on house rent for tenants #PibFactCheck ▶️Renting of residential unit taxable only when it is rented to business entity▶️No GST when it is rented to private person for personal use▶️No GST even if proprietor or partner of firm rents residence for personal use pic.twitter.com/3ncVSjkKxP— PIB Fact Check (@PIBFactCheck) August 12, 2022
Claim: 18% GST on house rent for tenants #PibFactCheck ▶️Renting of residential unit taxable only when it is rented to business entity▶️No GST when it is rented to private person for personal use▶️No GST even if proprietor or partner of firm rents residence for personal use pic.twitter.com/3ncVSjkKxP
Total Responses : 193