← ਪਿਛੇ ਪਰਤੋ
ਕੈਂਟਰ ਤੇ ਕਾਰ ਦੀ ਟੱਕਰ ਵਿਚ 3 ਲੋਕਾਂ ਦੀ ਮੌਤ, 4 ਜ਼ਖਮੀ
ਬਾਬੂਸ਼ਾਹੀ ਨੈਟਵਰਕ
ਗਡ਼੍ਹਸ਼ੰਕਰ, 13 ਅਗਸਤ 2022- ਗਡ਼੍ਹਸ਼ੰਕਰ ਵਿਖੇ ਕੈਂਟਰ ਅਤੇ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ।
ਪੁਲਿਸ ਨੇ ਕੈਂਟਰ ਚਾਲਕ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 267