← ਪਿਛੇ ਪਰਤੋ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ
ਬਾਬੂਸ਼ਾਹੀ ਨੈਟਵਰਕ
ਮੋਗਾ, 15 ਅਗਸਤ 2022
ਮੋਗਾ ਦੇ ਪਿੰਡ ਲੰਡੇਕੇ ਵਿਕੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ।
ਇਸ ਮੌਕੇ ਮੋਗਾ ਦੇ ਵਿਧਾਇਕ ਡਾ.ਅਮਨਦੀਪ ਕੌਰ ਅਰੋਡ਼ਾ ਤੇ ਹੋਰ ਆਗੂ ਨਾਲ ਸਨ।
ਪੰਜਾਬ ’ਚ ਸਿਹਤ ਕ੍ਰਾਂਤੀ ਦੀ ਹੋਈ ਸ਼ੁਰੂਆਤ।ਅੱਜ ਜ਼ਿਲ੍ਹਾ ਮੋਗਾ ਦੇ ਪਿੰਡ ਲੰਡੇਕੇ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ।ਇਨ੍ਹਾਂ ’ਚ ਦਵਾਈਆਂ ਤੇ ਟੈਸਟ ਵੀ ਹੋਣਗੇ ਬਿਲਕੁਲ ਮੁਫ਼ਤ।#AamAadmiClinics pic.twitter.com/DrrHMa7sTW— Lal Chand Kataruchak (@LalChandAAP) August 15, 2022
ਪੰਜਾਬ ’ਚ ਸਿਹਤ ਕ੍ਰਾਂਤੀ ਦੀ ਹੋਈ ਸ਼ੁਰੂਆਤ।ਅੱਜ ਜ਼ਿਲ੍ਹਾ ਮੋਗਾ ਦੇ ਪਿੰਡ ਲੰਡੇਕੇ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ।ਇਨ੍ਹਾਂ ’ਚ ਦਵਾਈਆਂ ਤੇ ਟੈਸਟ ਵੀ ਹੋਣਗੇ ਬਿਲਕੁਲ ਮੁਫ਼ਤ।#AamAadmiClinics pic.twitter.com/DrrHMa7sTW
Total Responses : 189