ਕਪੂਰਥਲਾ: 5 ਦਿਨ ਬਾਅਦ ਬੱਚੇ ਦੀ ਲਾਸ਼ ਗੰਦੇ ਨਾਲੇ ਚੋਂ ਮਿਲੀ
ਬਾਬੂਸ਼ਾਹੀ ਨੈਟਵਰਕ
ਕਪੂਰਥਲਾ, 15 ਅਗਸਤ 2022- ਕਪੂਰਥਲਾ ਵਿਖੇ ਗੰਦੇ ਨਾਲੇ ਵਿਚ ਡਿੱਗੇ 2 ਸਾਲ ਦੇ ਬੱਚੇ ਦੀ ਲਾਸ਼ ਅੱਜ 15 ਅਗਸਤ ਨੂੰ ਨਾਲੇ ਵਿਚੋਂ ਬਰਾਮਦ ਹੋ ਗਈ ਹੈ।
ਇਹ ਦੋ ਸਾਲ ਦਾ ਬੱਚਾ 9 ਅਗਸਤ ਨੂੰ ਗੰਦੇ ਨਾਲੇ ਵਿਚ ਡਿੱਗ ਗਿਆ ਸੀ। ਪ੍ਰਸ਼ਾਸਨ ਦੀ ਸਹਇਤਾ ਨਾਲ ਇਸ ਨੂੰ ਗੰਦੇ ਨਾਲੇ ਵਿਚੋਂ ਬਾਹਰ ਕੱਢਿਆ ਗਿਆ ਹੈ।