ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਐਫ ਆਈ ਆਰ 'ਚ ਦੋਸ਼ੀ ਨੰਬਰ 1 ਵਜੋਂ ਨਾਮਜ਼ਦ, ਵੇਰਵੇ ਪੜ੍ਹੋ
ਨਵੀਂ ਦਿੱਲੀ, 19 ਅਗਸਤ, 2022: ਸੀਬੀਆਈ ਨੇ ਆਬਕਾਰੀ ਨੀਤੀ ਦਿੱਲੀ ਸਬੰਧੀ ਦਰਜ ਐਫਆਈਆਰ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮੁਲਜ਼ਮ ਨੰਬਰ 1 ਵਜੋਂ ਨਾਮਜ਼ਦ ਕੀਤਾ ਹੈ। ਕੁੱਲ 16 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਐਫਆਈਆਰ ਅਨੁਸਾਰ ਸਿਸੋਦੀਆ ਨੂੰ ਦੋਸ਼ੀ ਨੰਬਰ 1, ਸਾਬਕਾ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ ਨੂੰ ਦੋਸ਼ੀ ਨੰਬਰ 2, ਸਾਬਕਾ ਸਹਾਇਕ ਕਮਿਸ਼ਨਰ ਨੂੰ ਦੋਸ਼ੀ ਨੰਬਰ 3 ਬਣਾਇਆ ਗਿਆ ਹੈ।
ਵੇਰਵੇ ਪੜ੍ਹੋ ਲਿੰਕ 'ਤੇ ਕਲਿੱਕ ਕਰੋ:
https://drive.google.com/file/d/1_DXvRHIR02XQjkWtxbxsqGnoT9r6dGuO/view?usp=sharing