ਰਾਜਨਾਥ ਸਿੰਘ ਅੱਜ 20 ਅਗਸਤ ਨੂੰ ਭਾਜਪਾ ਦੇ ਨਵੇਂ ਸੂਬਾ ਪੱਧਰੀ ਦਫਤਰ ਦਾ ਉਦਘਾਟਨ ਕਰਨਗੇ
ਬਾਬੂਸ਼ਾਹੀ ਨੈਟਵਰਕ
ਪੰਚਕੂਲਾ, 20 ਅਗਸਤ 2022
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ 20 ਅਗਸਤ ਦੁਪਹਿਰ ਨੂੰ ਪੰਚਕੂਲਾ ਦੇ ਸੈਕਟਰ 3 ਵਿਚ ਭਾਜਪਾ ਦੇ ਨਵੇਂ ਸੂਬਾ ਪੱਧਰੀ ਦਫਤਰ ਪੰਚ ਕਮਲ ਦਾ ਉਦਘਾਟਨ ਕਰਨਗੇ।
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਭਾਜਪਾ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਲਵੇ ਅਤੇ ਹਰਿਆਣਾ ਭਾਜਪਾ ਦੇ ਪ੍ਧਾਨ ਓਮ ਪ੍ਰਕਾਸ਼ ਧਨਖੜ ਵੀ ਸ਼ਾਮਲ ਹੋਣਗੇ।