← ਪਿਛੇ ਪਰਤੋ
ਪਰਗਟ ਸਿੰਘ ਦਾ ਵੱਡਾ ਬਿਆਨ: ਪੰਜਾਬ ਦੀ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਹੋਵੇ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 20 ਅਗਸਤ 2022
ਕਾਂਗਰਸ ਦੇ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਛਾਪੇਮਾਰੀ ਬਾਰੇ ਕਿਹਾ ਕਿ ਸੀਬੀਆਈ ਨੂੰ ਪੰਜਾਬ ਦੀ ਆਬਕਾਰੀ ਨੀਤੀ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਮਨੀਸ਼ ਸਿਸੋਦੀਆ ਦੇ ਕਹਿਣ ਤੋਂ ਬਆਦ ਪਾਸ ਕੀਤੀ ਗਈ ਸੀ।
CBI raids and investigations against Delhi Deputy CM @msisodia for the controversial Delhi excise policy should also include the recent Punjab excise policy which was passed at the behest of Mr. Sisodia.Let us wait for all the facts to emerge out.#LiquorPolicy pic.twitter.com/xqTAcajJJH— Pargat Singh (@PargatSOfficial) August 19, 2022
CBI raids and investigations against Delhi Deputy CM @msisodia for the controversial Delhi excise policy should also include the recent Punjab excise policy which was passed at the behest of Mr. Sisodia.Let us wait for all the facts to emerge out.#LiquorPolicy pic.twitter.com/xqTAcajJJH
Total Responses : 193