← ਪਿਛੇ ਪਰਤੋ
ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨਾਲ ਚੱਕੀ ਰੇਲਵੇ ਪੁਲ ਡਿੱਗਿਆ, ਕਈ ਟਰੇਨਾਂ ਰੱਦ ਹੋਈਆਂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 20 ਅਗਸਤ 2022- ਹਿਮਾਚਲ ਪ੍ਦੇਸ਼ ਵਿਚ ਭਾਰੀ ਮੀਂਹ ਪੈਣ ਨਾਲ ਚੱਕੀ ਰੇਲਵੇ ਪੁਲ ਟੁੱਟਕੇ ਡਿੱਗ ਗਿਆ। ਜਿਸ ਨਾਲ ਪਠਾਨਕੋਟ-ਕਾਂਗੜਾ-ਜੋਗਿੰਦਰਨਗਰ ਰੇਲਵੇ ਟਰੈਕ ਬੰਦ ਹੋ ਗਿਆ ਹੈ ਅਤੇ ਕਈ ਟਰੇਨਾਂ ਰੱਦ ਹੋ ਗਈਆਂ ਹਨ।
#WATCH | Himachal Pradesh: The railway bridge on Chakki river in Himachal Pradesh's Kangra district damaged due to flash flood, and collapsed today morning. The water in the river is yet to recede: Northern Railways pic.twitter.com/ApmVkwAkB8— ANI (@ANI) August 20, 2022
#WATCH | Himachal Pradesh: The railway bridge on Chakki river in Himachal Pradesh's Kangra district damaged due to flash flood, and collapsed today morning. The water in the river is yet to recede: Northern Railways pic.twitter.com/ApmVkwAkB8
Total Responses : 862