ਕੈਨੇਡਾ : ਪੰਜਾਬ ਭਵਨ ਸਰੀ ਦੇ ਸਾਲਾਨਾ ਪ੍ਰੋਗਰਾਮ ਲਈ ਮਹਿਮਾਨਾਂ ਦੀ ਆਮਦ ਸ਼ੁਰੂ
ਸਰੀ, 22 ਸਤੰਬਰ, 2022: ਪੰਜਾਬ ਭਵਨ ਸਰੀ ਕੈਨੇਡਾ ਦੇ ਸਲਾਨਾ ਸਮਾਗਮ-4 ਵਿੱਚ ਸ਼ਮੂਲੀਅਤ ਲਈ ਮਹਿਮਾਨਾਂ ਦੀ ਆਮਦ ਸ਼ੂਰੂ ਹੋ ਗਈ ਹੈ। ਵਿਸ਼ਵ ਪ੍ਰਸਿੱਧ ਨਾਟਕਕਾਰ ਡਾ.ਸਾਹਿਬ ਸਿੰਘ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਜਿਹਨਾਂ ਦਾ ਵੈਨਕੂਵਰ ਏਅਰਪੋਰਟ ਪਹੁੰਚਣ ਸਮੇਂ ਸੁੱਖੀ ਬਾਠ,ਕਵਿੰਦਰ ‘ਚਾਂਦ’,ਅਵਤਾਰ ਗਿੱਲ ਬਾਈ ਅਤੇ ਨਿਰਮਲ ਸਿੰਘ ਨੇ ਨਿੱਘਾ ਸਵਾਗਤ ਕੀਤਾ।