← ਪਿਛੇ ਪਰਤੋ
ਭਗਵੰਤ ਮਾਨ ਸਰਕਾਰ ਅੱਜ 22 ਸਤੰਬਰ ਨੂੰ ਕਰੇਗੀ ਸ਼ਾਂਤੀ ਮਾਰਚ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 22 ਸਤੰਬਰ 2022- ਭਗਵੰਤ ਮਾਨ ਸਰਕਾਰ ਵਲੋਂ 22 ਸਤੰਬਰ ਨੂੰ ਸਵੇਰੇ 11 ਵਜੇ ਰਾਜ ਭਵਨ ਚੰਡੀਗੜ੍ਹ ਤੱਕ ਸ਼ਾਂਤੀ ਮਾਰਚ ਕੀਤਾ ਜਾਏਗਾ। ਜਿਸ ਵਿਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਸ਼ਾਮਲ ਹੋਣਗੇ।
Total Responses : 189