← ਪਿਛੇ ਪਰਤੋ
AAP ਦੇ ਵਿਧਾਇਕਾਂ ਦਾ ਰਾਜ ਭਵਨ ਤੱਕ ਸ਼ਾਂਤੀ ਮਾਰਚ ਸ਼ੁਰੂ , ਬੈਰੀਗੇਟਿੰਗ ਕਰਕੇ ਰੋਕਿਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 22 ਸਤੰਬਰ 2022- ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਰਾਜ ਭਵਨ ਚੰਡੀਗੜ੍ਹ ਤੱਕ ਸ਼ਾਂਤੀ ਮਾਰਚ ਸ਼ੁਰੂ ਕੀਤਾ ਗਿਆ ਹੈ। ਇਹ ਸ਼ਾਂਤੀ ਮਾਰਚ ਬੀਤੇ ਦਿਨ ਰਾਜਪਾਲ ਪੰਜਾਬ ਵਲੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਰੱਦ ਕਰਨ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ।
#OperationLotus ਮੁਰਦਾਬਾਦ ਮੁਰਦਾਬਾਦ pic.twitter.com/s8PRG85Om2— AAP Punjab (@AAPPunjab) September 22, 2022
#OperationLotus ਮੁਰਦਾਬਾਦ ਮੁਰਦਾਬਾਦ pic.twitter.com/s8PRG85Om2
Total Responses : 936