← ਪਿਛੇ ਪਰਤੋ
ਫੋਰਟਿਸ ਹੈਲਥਕੇਅਰ ਦੇ ਸਿੰਘ ਬ੍ਰਦਰਸ ਨੂੰ 6 ਮਹੀਨੇ ਦੀ ਜੇਲ੍ਹ ਕੀਤੀ ਸੁਪਰੀਮ ਕੋਰਟ ਨੇ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 23 ਸਤੰਬਰ 2022- ਸੁਪਰੀਮ ਕੋਰਟ ਨੇ ਮਲੇਸ਼ੀਆ ਦੀ ਕੰਪਨੀ ਆਈ.ਐਚ.ਐਚ ਹੈਲਥਕੇਅਰ ਨੂੰ ਸ਼ੇਅਰ ਵੇਚਣ ਦੇ ਮਾਮਲੇ ਵਿਚ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਮੋਟਰ ਮਾਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਨੂੰ 6-6 ਮਹੀਨੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ।
Total Responses : 863