ਹੁਣ AAP MLA ਦੀ ਬੀਵੀ ਨੇ ਕੀਤੀ Women ਡੀ ਸੀ ਨਾਲ ਬਦਸਲੂਕੀ-ਚਰਚਾ CMO ਵੀ ਪੁੱਜੀ
ਫਰੀਦਕੋਟ, 24 ਸਤੰਬਰ, 2022: ਤੇ ਹੁਣ ਪੰਜਾਬ ਦੇ ਇਕ AAP MLA ਦੀ ਬੀਵੀ ਵੱਲੋਂ ਇੱਕ Women ਡੀ ਸੀ ਨਾਲ ਬਦਸਲੂਕੀ ਦੀ ਘਟਨਾ ਸਾਹਮਣੇ ਆਈ ਹੈ.
ਜਿਸ ਦੀ ਚਰਚਾ CMO ਵੀ ਪੁੱਜੀ ਹੈ ।
ਫਰੀਦਕੋਟ ਵਿਚ ਚਾਲ ਰਹੇ ਫਰੀਦ ਮੇਲੇ ਦੌਰਾਨ ਸਤਿੰਦਰ ਸਰਤਾਜ ਦੇ ਸ਼ੋਅ ਤੋਂ ਬਾਅਦ ਰਾਤ ਦੇ ਖਾਣੇ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ਨੇ ਵੋਮੈਨ ਆਈ ਏ ਐਸ ਤੇ ਡਿਪਟੀ ਕਮਿਸ਼ਨਰ ਫਰੀਦਕੋਟ ਰੂਹੀ ਦੁੱਗ ਨਾਲ ਬਦਸਲੂਕੀ ਕਰ ਦਿੱਤੀ। ਇਹ ਪ੍ਰਗਟਾਵਾ ਪੰਜਾਬੀ ਜਾਗਰਣ ਅਖਬਾਰ ਨੇ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ। ਬਾਬੂਸ਼ਾਹੀ ਵੱਲੋਂ ਕੀਤੀ ਪੜਤਾਲ ਵਿਚ ਇਹ ਘਟਨਾ ਸਹੀ ਲੱਗਦੀ ਹੈ ।