← ਪਿਛੇ ਪਰਤੋ
ਲੁਧਿਆਣਾ 'ਚ ਦਿਓਰ ਨੇ ਕੀਤਾ ਭਾਬੀ ਦਾ ਕਤਲ, ਭਤੀਜਾ ਜ਼ਖਮੀ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ, 24 ਸਤੰਬਰ 2022- ਲੁਧਿਆਣਾ ਵਿਖੇ ਘਰੇਲੂ ਕਲੇਸ਼ ਦੇ ਚੱਲਦੇ ਦਿਓਰ ਨੇ ਆਪਣੀ ਭਾਬੀ ਦਾ ਕਤਲ ਕਰ ਦਿੱਤਾ ਅਤੇ ਭਤੀਜਾ ਵੀ ਹਮਲੇ ਵਿਚ ਜ਼ਖਮੀ ਹੋ ਗਿਆ। ਦਿਓਰ ਨੇ ਆਪਣੀ ਭਾਬੀ ਦੀ ਗਰਦਨ ' ਤੇ ਚਾਲੂ ਨਾਲ ਹਮਲਾ ਕਰ ਦਿੱਤਾ। ਨਿਊਜ਼ 18 ਦੇ ਹਵਾਲੇ ਅਨੁਸਾਰ ਘਰੇਲੂ ਕਲੇਸ਼ ਦੇ ਕਾਰਨ ਕਤਲ ਕੀਤਾ ਗਿਆ ਹੈ।
Total Responses : 928