← ਪਿਛੇ ਪਰਤੋ
ਲੁਧਿਆਣਾ : ਪ੍ਰਾਈਵੇਟ ਕਾਲਜ ’ਚ ਪਾਣੀ ਦੀ ਟੈਂਕੀ ਵਿਚੋਂ ਵਾਰਡਨ ਦੀ ਲਾਸ਼ ਮਿਲੀ ਲੁਧਿਆਣਾ, 25 ਸਤੰਬਰ, 2022: ਇਥੋਂ ਦੇ ਇਕ ਪ੍ਰਾਈਵੇਟ ਕਾਲਜ ਵਿਚ ਪਾਣੀ ਦੀ ਟੈਂਕੀ ਵਿਚੋਂ ਵਾਰਡਨ ਦੀ ਲਾਸ਼ ਬਰਾਮਦ ਹੋਣ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਦਿਆਰਥੀਆਂ ਨੇ ਪਾਣੀ ਦੀ ਟੈਂਕੀ ਵਿਚ ਇਹ ਲਾਸ਼ ਵੇਖੀ ਤੇ ਵਾਰਡਨ ਨੁੰ ਕੱਢ ਕੇ ਹਸਪਤਾਲ ਲੈ ਗਏ ਜਿਥੇ ਉਸਨੂੰ ਮ੍ਰਿਤਕ ਐਲਾਨਿਆ ਗਿਆ। ਵਿਦਿਆਰਥੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਵਾਰਡਨ ਦਾ ਕਤਲ ਕੀਤਾ ਗਿਆ ਹੈ।
Total Responses : 267