← ਪਿਛੇ ਪਰਤੋ
ਵਿਧਾਨ ਸਭਾ ਸੈਸ਼ਨ ਦੀ ਗਵਰਨਰ ਨੇ ਦਿੱਤੀ ਇਜਾਜ਼ਤ
ਚੰਡੀਗੜ੍ਹ, 25 ਸਤੰਬਰ, 2022:
ਭਗਵੰਤ ਮਾਨ ਸਰਕਾਰ ਦੇ ਮਿਲੇ ਪੱਤਰ ਤੋਂ ਬਾਅਦ ਪੰਜਾਬ ਦੇ ਗਵਰਨਰ ਦੇ ਵਲੋਂ 27 ਸਤੰਬਰ ਨੂੰ ਹੋਣ ਵਾਲੇ ਇਕ ਰੋਜ਼ਾ ਵਿਧਾਨ ਸਭਾ ਸੈਸ਼ਨ ਦੀ ਇਜਾਜ਼ਤ ਦੇ ਹੀ ਦਿੱਤੀ ਹੈ।
ਇਸ ਬਾਬਤ ਰਸਮੀ ਹੁਕਮ ਗਵਰਨਰ ਦੇ ਵਲੋਂ ਜਾਰੀ ਕਰ ਦਿੱਤੇ ਗਏ ਹਨ।
Total Responses : 267