← ਪਿਛੇ ਪਰਤੋ
ਕੁੱਲੂ 'ਚ ਵੱਡਾ ਹਾਦਸਾ: ਯੂਪੀ ਦੇ ਸੱਤ ਵਿਦਿਆਰਥੀਆਂ ਦੀ ਮੌਤ, 5 ਜ਼ਖਮੀ
ਬਾਬੂਸ਼ਾਹੀ ਨੈਟਵਰਕ
ਕੁੱਲੂ, 26 ਸਤੰਬਰ 2022- ਯੂਪੀ ਤੋਂ ਸ਼ਿਮਲਾ ਘੁੰਮਣ ਗਏ ਆਈਆਈਟੀ ਦੇ ਵਿਦਿਆਰਥੀਆਂ ਦੀ ਟੈਂਪੂ ਟ੍ਰੈਵਲ ਗੱਡੀ ਕੁੱਲੂ ਵਿਖੇ ਇਕ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਸੱਤ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 5 ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਕੁੱਲੂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Total Responses : 108