ਮਹਾਰਾਜਾ ਅਗਰਸੈਨ ਜਯੰਤੀ ਮੌਕੇ CM ਭਗਵੰਤ ਮਾਨ ਨੇ ਪ੍ਰਣਾਮ ਕੀਤਾ
ਚੰਡੀਗੜ੍ਹ, 26 ਸਤੰਬਰ 2022
ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਰਾਜ ਅਗਰਸੈਨ ਦੀ ਜਯੰਤੀ ਮੌਕੇ ਪ੍ਰਣਾਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਰੁਣਾ, ਦਇਆ ਤੇ ਬਰਾਬਰਤਾ ਦਾ ਮਨੁੱਖਤਾ ਨੂੰ ਉਪਦੇਸ਼ ਦੇਣ ਵਾਲੇ ਮਹਾਰਾਜਾ ਅਗਰਸੈਨ ਜੀ।
ਆਓ ਉਨ੍ਹਾਂ ਵੱਲੋਂ ਵਿਖਾਏ ਸੱਚਾਈ ਦੇ ਮਾਰਗ 'ਤੇ ਚੱਲਦਿਆਂ ਸਮਾਜ ‘ਚ ਬਰਾਬਰਤਾ ਤੇ ਸ਼ਾਂਤੀ ਦੀ ਸਥਾਪਨਾ ਲਈ ਯਤਨ ਕਰੀਏ।