← ਪਿਛੇ ਪਰਤੋ
ਸੁਰਜੀਤ ਰੱਖੜਾ ਨੇ ਮੀਂਹ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਮੰਗਿਆ ਜਗਤਾਰ ਸਿੰਘ ਪਟਿਆਲਾ 26 ਸਤੰਬਰ 2022: ਅਕਾਲੀ ਦਲ ਦੇ ਪਟਿਆਲਾ ਤੋਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਮੀਂਹ ਨਾਲ ਪ੍ਰਵਾਰਿਤ ਇਲਾਕੇ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਨੂੰ ਹੱਸਦਾ ਵੱਸਦਾ ਰੱਖੀ । ਦੌ ਸਾਲ ਤੋਂ ਕਿਸਾਨ ਕਿਰਤੀ ਬਹੁਤ ਮੁਸੀਬਤਾਂ ਝੱਲ ਰਹਿਆ ਹੈ। ਮੀਂਹ ਦੀ ਮਾਰ ਨਾਲ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ। ਮੀਂਹ ਤੋਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਉਨ੍ਹਾਂ ਨਾਲ ਹਨ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸ ਨੇਤਰ ਸਿੰਘ ਲੁਬਾਣਾ ਕਰਮੂ ਸੀਨੀਅਰ ਅਕਾਲੀ ਆਗੂ।
Total Responses : 108