← ਪਿਛੇ ਪਰਤੋ
ਸੁਖਜਿੰਦਰ ਰੰਧਾਵਾ ਦਾ ਬਿਆਨ: ਆਪ ਦਾ ਆਪਣੇ ਵਿਧਾਇਕਾਂ ਤੋਂ ਭਰੋਸਾ ਉੱਠਣਾ ਸ਼ਰਮ ਦੀ ਗੱਲ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 27 ਸਤੰਬਰ 2022- ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਹਿੱਸਾ ਲੈਣ ਪਹੁੰਚੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ 6 ਮਹੀਨਿਆਂ ਵਿਚ ਹੀ ਆਪਣੇ ਵਿਧਾਇਕਾਂ ਤੋਂ ਭਰੋਸਾ ਉੱਠ ਜਾਣਾ ਸ਼ਰਮ ਦੀ ਗੱਲ ਹੈ। ਰੰਧਾਵਾ ਨੇ ਕਿਹਾ ਕਿ6 ਮਹੀਨਿਆਂ ਵਿਚ ਜਨਤਾ ਦਾ ਆਪ ਸਰਕਾਰ ਤੋਂ ਭਰੋਸਾ ਉਠ ਗਿਆ ਹੈ।
Total Responses : 107