← ਪਿਛੇ ਪਰਤੋ
PFI 'ਤੇ ਕੇਂਦਰ ਸਰਕਾਰ ਨੇ 5 ਸਾਲ ਲਈ ਪਾਬੰਦੀ ਲਗਾਈ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 28 ਸਤੰਬਰ 2022- ਕੇਂਦਰ ਸਰਕਾਰ ਨੇ ਪਾਪੂਲਰ ਫਰੰਟ ਆਫ ਇੰਡੀਆ ਅਤੇ ਇਸਦੇ ਸਹਿਯੋਗੀਆਂ ਅਤੇ ਸਹਿਯੋਗੀ ਫਰੰਟਾਂ 'ਤੇ ਪੰਜ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਨੂੰ ਗੈਰ ਕਾਨੂੰਨੀ ਐਲਾਨ ਕੀਤਾ ਗਿਆ ਹੈ।
Centre declares PFI 'unlawful association' for 5 yearsRead @ANI Story | https://t.co/w2CPKvfIxf#PFI #PFICrackdown pic.twitter.com/jIQWX1Zdad— ANI Digital (@ani_digital) September 28, 2022
Centre declares PFI 'unlawful association' for 5 yearsRead @ANI Story | https://t.co/w2CPKvfIxf#PFI #PFICrackdown pic.twitter.com/jIQWX1Zdad
Total Responses : 108