← ਪਿਛੇ ਪਰਤੋ
ਜੰਮੂ ਕਸ਼ਮੀਰ: ਬੱਸ ਵਿਚ ਬੰਬ ਧਮਾਕਾ ਹੋਇਆ, 2 ਲੋਕ ਜ਼ਖਮੀ
ਬਾਬੂਸ਼ਾਹੀ ਨੈਟਵਰਕ
ਜੰਮੂ,29 ਸਤੰਬਰ 2022- ਜੰਮੂ ਕਸ਼ਮੀਰ ਦੇ ਉਦਮਪੁਰ ਵਿਖੇ ਪਾਰਕਿੰਗ ਵਿਚ ਬੀਤੀ ਰਾਤ ਖੜ੍ਹੀ ਇਕ ਬੱਸ ਵਿਚ ਬੰਬ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਦੋ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
J&K | The blast occurred around 10:30 pm. Two people have been injured in the accident and vehicles parked nearby have also suffered damage. The reason for the blast is still not known. We are investigating the matter: Suleman Choudhary, DIG Udhampur-Reasi Range https://t.co/jaMcvTZN3F pic.twitter.com/XLRffQ6U0w— ANI (@ANI) September 28, 2022
J&K | The blast occurred around 10:30 pm. Two people have been injured in the accident and vehicles parked nearby have also suffered damage. The reason for the blast is still not known. We are investigating the matter: Suleman Choudhary, DIG Udhampur-Reasi Range https://t.co/jaMcvTZN3F pic.twitter.com/XLRffQ6U0w
Total Responses : 928