← ਪਿਛੇ ਪਰਤੋ
ਬੰਬੀਹਾ ਗੈਂਗ ਦਾ ਗੈਂਗਸਟਰ ਨੀਰਜ ਚਸਕਾ AGTF ਨੇ ਕੀਤਾ ਗ੍ਰਿਫਤਾਰ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 29 ਸਤੰਬਰ 2022- ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦਾ ਸਾਥੀ ਗੈਂਗਸਟਰ ਨੀਰਜ ਚਸਕਾ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟੀਮ ਨੇ ਗ੍ਰਿਫਤਾਰ ਕੀਤਾ ਹੈ। ਨਿਊਜ਼ 18 ਦੇ ਹਵਾਲੇ ਅਨੁਸਾਰ ਗੈਂਗਸਟਰ ਨੀਰਜ ਚਸਕਾ ਬੰਬੀਹਾ ਗੈਂਗ ਨਾਲ ਕੰਮ ਕਰ ਰਿਹਾ ਸੀ। ਗੈਂਗਸਟਰ ਨੀਰਜ ਚਸਕਾ ਸ਼ੂਟਰ ਹੈ ਅਤੇ ਗੁਰਲਾਲ ਬਰਾੜ ਕਤਲ ਕਾਂਡ ਵਿਚ ਸ਼ਾਮਲ ਸੀ।
Total Responses : 934