CM ਭਗਵੰਤ ਮਾਨ ਦੀ ਪਤਨੀ ਤੇ ਭੈਣ ਮਾਤਾ ਕਾਲੀ ਦੇਵੀ ਮੰਦਰ ਨਤਮਸਤਕ ਹੋਏ
ਜਗਤਾਰ ਸਿੰਘ,ਬਾਬੂਸ਼ਾਹੀ ਨੈਟਵਰਕ
ਪਟਿਆਲਾ 29 ਸਤੰਬਰ 2022: ਨਵਰਾਤਰਿਆਂ ਦੇ ਸ਼ੁਭ ਦਿਹਾੜੇ ਤੇ ਵਿਸ਼ਵ ਪ੍ਰਸਿੱਧ ਮੰਦਰ ਮਾਤਾ ਕਾਲੀ ਦੇਵੀ ਦੇ ਦਰਸ਼ਨਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਭੈਣ ਜੀ ਅਤੇ ਮੁੱਖ ਮੰਤਰੀ ਦੀ ਧਰਮ ਪਤਨੀ ਡਾ ਗੁਰਪ੍ਰੀਤ ਕੌਰ ਨੇ ਨਤਮਸਤਕ ਹੋਕੇ ਮਾਤਾ ਰਾਣੀ ਤੋਂ ਅਸ਼ੀਰਵਾਦ ਲਿਆਂ