← ਪਿਛੇ ਪਰਤੋ
ਕੈਨੇਡਾ : ਵੇਖੋ ਵੀਡੀਓ ਕਿਵੇਂ ਕੌਮਾਂਤਰੀ ਭਾਰਤੀ ਵਿਦਿਆਰਥੀ ਕਰ ਰਹੇ ਹਨ ਹਿਊਰੀਕੇਨ ਪੀੜਤਾਂ ਦੀ ਮਦਦ ਓਟਵਾ, 30 ਸਤੰਬਰ, 2022: ਕੈਨੇਡਾ ਵਿਚ ਆਏ ਕੌਮਾਂਤਰੀ ਭਾਰਤੀ ਵਿਦਿਆਰਥੀ ਨੋਵਾ ਸਕੋਤੀਆ ਵਿਚ ਹਿਊਰੀਕੇਨ ਫਿਓਨਾ ਤੋਂ ਪੀੜਤ ਲੋਕਾਂ ਦੀ ਮਦਦ ਕਰ ਰਹੇ ਹਨ। ਉਹ ਉਹਨਾਂ ਨੁੰ ਖਾਣ ਪੀਣ ਦੀਆਂ ਵਸਤਾਂ, ਚਾਹ ਤੇ ਹੋਰ ਸਮਾਨ ਪ੍ਰਦਾਨ ਕਰ ਰਹੇ ਹਨ। ਸਥਾਨਕ ਲੋਕਾਂ ਵਿਦਿਆਰਥੀਆਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰ ਰਹੇ ਹਨ ਤੇ ਆਸ਼ੀਰਵਾਦ ਦੇ ਰਹੇ ਹਨ।
View this post on Instagram A post shared by Parvasi Media (@parvasimedia)
A post shared by Parvasi Media (@parvasimedia)
Total Responses : 188