← ਪਿਛੇ ਪਰਤੋ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੱਕਾ ਜਾਮ ਅੱਜ 30 ਸਤੰਬਰ ਨੂੰ ਚੰਡੀਗੜ੍ਹ, 30 ਸਤੰਬਰ, 2022: ਸੰਯੁਕਤ ਕਿਸਾਨ ਮੋਰਚੇ ਦੇ ਗੈਰ ਰਾਜਨੀਤਕ ਵਿੰਗ ਦੇ ਸੱਦੇ ’ਤੇ ਅੱਜ ਪੰਜਾਬ ਵਿਚ 10 ਨੈਸ਼ਨਲ ਹਾਈਵੇ ਪੁਆਇੰਟਾਂ ’ਤੇ 11 ਵਜੇ ਚੱਕਾ ਜਾਮ ਕੀਤਾ ਜਾਵੇਗਾ। ਇਸ ਵਾਸਤੇ ਮਾਝਾ, ਮਾਲਵਾ ਤੇ ਦੋਆਬਾ ਵਿਚ ਕੁਝ ਥਾਵਾਂ ’ਤੇ ਚੱਕਾ ਜਾਮ ਕਰਨ ਦੀ ਤਜਵੀਜ਼ ਹੈ।
Total Responses : 267