← ਪਿਛੇ ਪਰਤੋ
ਕੈਨੇਡਾ: ਚੌਥੀ ਕੌਮਾਂਤਰੀ ਪੰਜਾਬੀ ਕਾਨਫਰੰਸ 'ਤੇ ਪਹੁੰਚ ਰਹੇ ਨੇ ਵਿਸ਼ੇਸ਼ ਮਹਿਮਾਨ ਤੇ ਕਲਾਕਾਰ
ਸਰੀ, 30 ਸਤੰਬਰ 2022 - ਕੈਨੇਡਾ ਦੇ ਸਰੀ 'ਚ ਚੌਥੀ ਕੌਮਾਂਤਰੀ ਪੰਜਾਬੀ ਕਾਨਫਰੰਸ ਹੋਣ ਜਾ ਰਹੀ ਹੈ। ਇਸ ਕਾਨਫਰੰਸ 'ਚ ਪੰਜਾਬੀ ਗਾਇਕ ਸਰਬਜੀਤ ਚੀਮਾ ਅਤੇ ਗੋਲਡਨ ਸਟਾਰ ਮਲਕੀਤ ਸਿੰਘ ਵੀ ਪਹੁੰਚ ਰਹੇ ਹਨ। ਇਸ ਤੋਂ ਬਿਨਾ ਇਸ ਪੰਜਾਬੀ ਕਾਨਫਰੰਸ 'ਚ ਹੋਰ ਵੀ ਕਈ ਵਿਸ਼ੇਸ਼ ਮਹਿਮਾਨ ਤੇ ਕਲਾਕਾਰ ਪਹੁੰਚ ਰਹੇ ਹਨ।
Total Responses : 875