ਦਿੱਲੀ 'ਚ LPG ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਘੱਟ ਹੋਈਆਂ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 01 ਅਕਤੂਬਰ 2022- ਇੰਡੀਅਨ ਆਇਲ ਵਲੋਂ ਅੱਜ 1 ਅਕਤੂਬਰ ਤੋਂ 19 ਕਿਲੋ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਹਨ।
ਰਾਜਧਾਨੀ ਦਿੱਲੀ ਵਿਚ ਵਪਾਰਕ ਸਿਲੰਡਰ ਦੀ ਕੀਮਤ 25.50 ਰੁਪਏ ਘੱਟ ਕੀਤੀ ਗਈ ਹੈ। ਹੁਣ ਵਪਾਰਕ ਸਿਲੰਡਰ 1,885 ਤੋਂ ਘੱਟ ਕੇ 1859.50 ਰੁਪਏ ਹੋ ਗਈ ਹੈ।
The price of a commercial LPG cylinder in Delhi reduced by Rs 25.5 with effect from today
— ANI (@ANI) October 1, 2022