← ਪਿਛੇ ਪਰਤੋ
ਜਗਦੀਸ਼ ਥਿੰਦ ਜਲਾਲਾਬਾਦ 2 ਅਕਤੂਬਰ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਅਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਅੱਜ ਅਬਾਦ ਸੁਵਿਧਾ ਕੈਂਪਾਂ ਦੌਰਾਨ ਇਕ ਕੈਂਪ ਤੇ ਪੁੱਜ ਕੇ ਲੋਕਾਂ ਦੇ ਨਾਲ ਥੱਲੇ ਬੈਠ ਕੇ ਖਾਣਾ ਖਾਧਾ । ਇਸ ਮੌਕੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਹੁਣ ਆਮ ਲੋਕਾਂ ਦੀ ਸਰਕਾਰ ਹੈ ਅਤੇ ਪ੍ਰਸ਼ਾਸਨ ਵੀ ਆਮ ਲੋਕਾਂ ਵਿਚ ਪਹੁੰਚ ਕੇ ਉਨ੍ਹਾਂ ਦੇ ਕੰਮ ਕਰ ਰਿਹਾ ਹੈ । ਜ਼ਿਲ੍ਹੇ ਵਿੱਚ ਅੱਜ ਲੱਗੇ ਆਬਾਦ ਸੁਵਿਧਾ ਕੈਂਪਾਂ ਵਿਚ 844 ਲੋਕਾਂ ਨੇ ਵੱਖ ਵੱਖ ਸੇਵਾਵਾਂ ਦਾ ਲਾਭ ਲਿਆ ।
Total Responses : 108