← ਪਿਛੇ ਪਰਤੋ
ਕੈਨੇਡਾ : ਭਾਰਤੀ ਹਾਈ ਕਮਿਸ਼ਨ ਨੇ ਭਗਵਤ ਗੀਤਾ ਪਾਰਕ ਚ ਭੰਨਤੋੜ ਨੂੰ ’ਨਫਰਤੀ ਅਪਰਾਧ’ ਦਿੱਤਾ ਕਰਾਰ, ਮੰਗੀ ਜਾਂਚ ਟੋਰਾਂਟੋ, 2 ਅਕਤੂਬਰ, 2022: ਭਾਰਤੀ ਹਾਈ ਕਮਿਸ਼ਨ ਨੇ ਭਗਵਤ ਗੀਤਾ ਪਾਰਕ ਵਿਚ ਭੰਨ ਤੋੜ ਨੁੰ ਨਫਰਤੀ ਅਪਰਾਧ ਕਰਾਰ ਦਿੰਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਸ਼ਨੀਵਾਰ ਨੂੰ ਬਰੈਂਪਟਨ ਵਿਚ ਸ੍ਰੀ ਭਗਵਤ ਗੀਤਾ ਪਾਰਕ ਸਾਈਨ ਦੀ ਭੰਨ ਤੋੜ ਕੀਤੀ ਗਈ ਹੈ। ਭਾਰਤੀ ਹਾਈ ਕਮਿਸ਼ਨ ਨੇ ਇਸਨੂੰ ਨਫਰਤੀ ਅਪਰਾਧ ਕਰਾਰ ਦਿੱਤਾ ਹੈ ਤੇ ਕੈਨੇਡੀਅਨ ਅਧਿਕਾਰੀਆਂ ਨੁੰ ਮਾਮਲੇ ਦੀ ਜਾਂਚ ਕਰਕੇ ਫੌਰੀ ਕਾਰਵਾਈ ਕਰਨ ਵਾਸਤੇ ਆਖਿਆ ਹੈ।
Total Responses : 188