ਗੁਰੂਗ੍ਰਾਮ ਵਿਚ ਪੁਰਾਣੀ ਇਮਾਰਤ ਡਿੱਗੀ, ਦੋ ਤਿੰਨ ਮਜ਼ਦੂਰ ਫਸੇ, ਇਕ ਨੂੰ ਬਚਾਇਆ
ਨਵੀਂ ਦਿੱਲੀ, 03 ਅਕਤੂਬਰ 2022-
ਹਰਿਆਣਾ ਦੇ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫੇਜ਼ 1 ਵਿਚ ਪੁਰਾਨੀ ਇਮਾਰਤ ਡਿੱਗ ਗਈ। ਇਸ ਹਾਦਸੇ ਵਿਚ ਦੋ ਤਿੰਨ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ।ਇਕ ਮਜ਼ਦੂਰ ਨੂੰ ਬਚਾ ਲਿਆ ਗਿਆ ਹੈ। ਇਸ ਇਮਾਰਤ ਨੂੰ 26 ਸਤੰਬਰ ਨੂੰ ਢਾਹਿਆ ਜਾ ਰਿਹਾ ਸੀ।