ਭਗਵੰਤ ਮਾਨ ਵਲੋਂ ਅੱਜ ਸੈਸ਼ਨ 'ਚ ਕਹੀਆਂ ਗਈਆਂ ਖ਼ਾਸ ਗੱਲਾਂ
ਚੰਡੀਗੜ੍ਹ, 3 ਅਕਤੂਬਰ 2022 : ਅੱਜ ਵਿਧਾਨ ਸਭਾ ਦੇ ਸੈਸ਼ਨ ਵਿਚ ਮੁੱਖ ਮੰਤਰੀ ਨੇ ਕਿਹਾ, ਕਾਂਗਰਸੀਆਂ ਨੇ 70 ਸਾਲ ਰਾਜ ਕੀਤਾ ਤੇ ਲੁਟਿਆ
ਇਨ੍ਹਾਂ ਦੀ ਉਹ ਗੱਲ ਹੈ ਕਿ ਢਿੱਡ ਤਾਂ ਭਰ ਗਿਆ, ਨੀਯਤ ਨਹੀਂ ਭਰਦੀ
ਮੂਸੇਵਾਲਾ ਕੇਸ 'ਚ 36 ਮੁਲਜ਼ਮ ਹਨ, 28 ਕਾਬੂ, 24 ਦੇ ਚਲਾਨ ਪੇਸ਼ ਕੀਤੇ
ਗੈਂਗਸਟਰ ਅੱਜ ਨਹੀਂ ਪੈਦਾ ਹੋਏ
ਇਹ ਗੈਂਗਸਟਰ ਇਨ੍ਹਾਂ ਵਿਰੋਧੀ ਸਿਆਸੀ ਪਾਰਟੀਆਂ ਨੇ ਹੀ ਪੈਦਾ ਕੀਤੇ
ਗੰਨੇ ਦਾ ਭਾਅ 20 ਰੁਪਏ ਕੁਵਿੰਟਲ ਵਧਾ ਕੇ 380 ਰੁਪਏ ਕੀਤਾ