← ਪਿਛੇ ਪਰਤੋ
ਮੁੰਬਈ : ਹਵਾਈ ਅੱਡੇ ਤੋਂ ਕਸਟਮ ਨੇ 9.8 ਕਰੋੜ ਰੁਪਏ ਤੋਂ ਵੱਧ ਦੀ ਕੋਕੀਨ ਫੜੀ ਮੁੰਬਈ, 4 ਅਕਤੂਬਰ, 2022: ਮੁੰਬਈ ਏਅਰਪੋਰਟ ਕਸਟਮਰਜ਼ ਨੇ ਇਥੋਪੀਅਨ ਏਅਰਲਾਈਨਜ਼ ਦੀ ਫਲਾਈਟ ਈ ਟੀ 610 ਰਾਹੀਂ ਅੱਦੀਸ ਅਬਾਬਾ ਤੋਂ ਆਏ ਇਕ ਮੁਸਾਫਰ ਕੋਲੋਂ 980 ਗ੍ਰਾਮ ਕੋਕੀਨ ਫੜੀ ਹੈ ਜਿਸਦੀ ਕੀਮਤ 9.8 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਹ ਨਸ਼ੀਲਾ ਪਦਾਰਥ ਉਸਨੇ ਆਪਣੇ ਅੰਡਰ ਗਾਰਮੈਂਟਸ ਵਿਚ ਲੁਕਾ ਕੇ ਰੱਖਿਆ ਸੀ। ਮੁਸਾਫਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ।
Total Responses : 267