← ਪਿਛੇ ਪਰਤੋ
ਨਾਗਪੁਰ ਵਿਖੇ RSS ਨੇ ਵਿਜੈਦਸਮੀ ਤਿਉਹਾਰ ਮਨਾਇਆ
ਬਾਬੂਸ਼ਾਹੀ ਨੈਟਵਰਕ
ਨਾਗਪੁਰ, 05 ਅਕਤੂਬਰ 2022- ਮਹਾਰਾਸ਼ਟਰ ਦੇ ਨਾਗਪੁਰ ਵਿਖੇ ਆਰਐਸਐਸ ਦੇ ਮੁੱਖ ਦਫਤਰ ਵਿਖੇ ਵਿਜੈਦਸਮੀ ਦਾ ਤਿਉਹਾਰ ਮਨਾਇਆ। ਆਰਐਸਐਸ ਮੁਖੀ ਮੋਹਨ ਭਾਗਵਤ, ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਡਿਪਟੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਵੱਡੀ ਗਿਣਤੀ ਵਿਚ ਆਰਐਸਐਸ ਵਲੰਟੀਅਰ ਮੌਜੂਦ ਸਨ।
Maharashtra: #Vijayadashami2022 celebrations underway at RSS Headquarters in Nagpur.RSS chief Mohan Bhagwat, Union Minister Nitin Gadkari and Deputy CM Devendra Fadnavis present Santosh Yadav, the first woman to climb Mount Everest, is the chief guest. pic.twitter.com/F1grkQkEu1— ANI (@ANI) October 5, 2022
Maharashtra: #Vijayadashami2022 celebrations underway at RSS Headquarters in Nagpur.RSS chief Mohan Bhagwat, Union Minister Nitin Gadkari and Deputy CM Devendra Fadnavis present Santosh Yadav, the first woman to climb Mount Everest, is the chief guest. pic.twitter.com/F1grkQkEu1
Total Responses : 935