ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਜੇ ਦਸਮੀ ਤਿਉਹਾਰ ਮੌਕੇ ਸ਼ਸਤਰ ਪੂਜਾ ਕੀਤੀ
ਬਾਬੂਸ਼ਾਹੀ ਨੈਟਵਰਕ
ਚਮੋਲੀ, 05 ਅਕਤੂਬਰ 2022- ਉਤਰਾਖੰਡ ਦੇ ਚਮੋਲੀ ਦੇ ਔਲੀ ਮਿਲਟਰੀ ਸਟੇਸ਼ਨ 'ਤੇ ਵਿਜੇ ਦਸਮੀ ਤਿਉਹਾਰ ਮੌਕੇ ਸ਼ਸਤਰ ਪੂਜਾ ਕੀਤੀ ਗਈ।
ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਾਸਤਰ ਪੂਜਾ ਕੀਤੀ। ਇਸ ਮੌਕੇ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਵੀ ਮੌਜੂਦ ਸਨ।