← ਪਿਛੇ ਪਰਤੋ
ਜੰਮੂ ਕਸ਼ਮੀਰ 'ਚ 4 ਅੱਤਵਾਦੀ ਮੁਕਾਬਲੇ ਵਿਚ ਮਾਰੇ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 05 ਅਕਤੂਬਰ 202- ਜੰਮੂ-ਕਸ਼ਮੀਰ ਦੇ ਸ਼ੋਪੀਆ ਦੇ ਦ੍ਰਾਚ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚ ਹੋਏ ਮੁਕਾਬਲੇ ਦੌਰਾਨ3 ਅੱਤਵਾਦੀ ਮਾਰੇ ਗਏ। ਜਦੋਂ ਕਿ ਸ਼ੋਪੀਆ ਦੇ ਮੁਲੂ ਇਲਾਕੇ ਵਿਚ ਲਸ਼ਕਰ ਏ ਤੋਏਬਾ ਦਾ ਇੱਕ ਅੱਤਵਾਦੀ ਮੁਕਾਬਲੇ ਵਿਚ ਮਾਰਿਆ ਗਿਆ ਹੈ।
4 local terrorists killed in two encounters in J-K's ShopianRead @ANI Story | https://t.co/DjzL0WJ2ln#JammuAndKashmir #Shopian #Encounter #Securityforces pic.twitter.com/qYZRQojs7g— ANI Digital (@ani_digital) October 5, 2022
4 local terrorists killed in two encounters in J-K's ShopianRead @ANI Story | https://t.co/DjzL0WJ2ln#JammuAndKashmir #Shopian #Encounter #Securityforces pic.twitter.com/qYZRQojs7g
Total Responses : 934