← ਪਿਛੇ ਪਰਤੋ
RSS ਮੁਖੀ ਮੋਹਨ ਭਾਗਵਤ ਦਾ ਬਿਆਨ: ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਘੱਟ ਹੋਣ ਕਾਰਨ ਆਪਣਾ ਹੀ ਕੰਮ ਕਰਨਾ ਪੈਂਦਾ
ਬਾਬੂਸ਼ਾਹੀ ਨੈਟਵਰਕ
ਨਾਗਪੁਰ, 05 ਅਕਤੂਬਰ 2022- ਆਰਐਸਐਸ ਮੁਖੀ ਮੋਹਨ ਭਾਗਵਤ ਨੇ ਨਾਗਪੁਰ ਵਿਖੇ ਵਿਜੇ ਦਸਮੀ ਤਿਉਹਾਰ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਰੁਜ਼ਗਾਰ ਲਈ ਸਰਕਾਰੀ ਨੌਕਰੀ ਪਿੱਛੇ ਭੱਜ ਰਹੇ ਹਨ। ਸਮਾਜ ਵਿ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਵੱਧ ਤੋਂ ਵੱਧ 10 ਤੋਂ 30 ਫੀਸਦੀ ਹੁੰਦੀਆਂ ਹਨ। ਬਾਕੀ ਸਾਰਿਆਂ ਨੂੰ ਆਪਣਾ ਕੰਮ ਕਰਨਾ ਪੈਂਦਾ ਹੈ।
रोज़गार मतलब नौकरी और नौकरी के पीछे ही भागेंगे और वह भी सराकरी। अगर ऐसे सब लोग दौड़ेंगे तो नौकरी कितनी दे सकते हैं? किसी भी समाज में सराकरी और प्राइवेट मिलाकर ज़्यादा से ज़्यादा 10, 20, 30 प्रतिशत नौकरी होती है। बाकी सब को अपना काम करना पड़ता है: RSS प्रमुख मोहन भागवत pic.twitter.com/pAlildZTTm— ANI_HindiNews (@AHindinews) October 5, 2022
रोज़गार मतलब नौकरी और नौकरी के पीछे ही भागेंगे और वह भी सराकरी। अगर ऐसे सब लोग दौड़ेंगे तो नौकरी कितनी दे सकते हैं? किसी भी समाज में सराकरी और प्राइवेट मिलाकर ज़्यादा से ज़्यादा 10, 20, 30 प्रतिशत नौकरी होती है। बाकी सब को अपना काम करना पड़ता है: RSS प्रमुख मोहन भागवत pic.twitter.com/pAlildZTTm
Total Responses : 863