← ਪਿਛੇ ਪਰਤੋ
ਦਿੱਲੀ 'ਚ ਹੁਣ ਮਾਸਕ ਨਾ ਲਾਉਣ ਵਾਲੇ ਨੂੰ ਜੁਰਮਾਨਾ ਨਹੀਂ ਹੋਏਗਾ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 05 ਅਕਤੂਬਰ 202- ਦਿੱਲੀ ਵਿਚ ਹੁਣ ਜਨਤਕ ਸਥਾਨਾਂ 'ਤੇ ਮਾਸਕ ਨਾ ਲਗਾਉਣ ਵਾਲੇ ਨੂੰ 500 ਰੁਪਏ ਜੁਰਮਾਨਾ ਨਹੀਂ ਹੋਵੇਗਾ। ਡੀਡੀਐਮਏ ਦੀ ਮੀਟਿੰਗ ਵਿਚ ਫੈਸਲਾ ਹੋਇਆ ਹੈ। ਕੋਵਿਡ 19 ਦੇ ਮਾਮਲੇ ਲਗਾਤਾਰ ਘੱਟ ਹੋਣ ਦੇ ਕਾਰਨ ਇਹ ਫੈਸਲਾ ਕੀਤਾ ਗਿਆ ਹੈ।
Total Responses : 930