← ਪਿਛੇ ਪਰਤੋ
ਪੈਟਰੋਲ ਦੀਆਂ ਬੋਤਲਾਂ ਲੈ ਕੇ ਦੋ PTI ਟੀਚਰਾਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ
ਬਾਬੂਸ਼ਾਹੀ ਨੈਟਵਰਕ
ਮੋਹਾਲੀ, 05 ਅਕਤੂਬਰ 2022- ਮੋਹਾਲੀ ਵਿਖੇ ਦੋ ਮਹਿਲਾ ਪੀਟੀਆਈ ਟੀਚਰਾਂ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦਾ ਵਿਰੋਧ ਕਰਦੀਆਂ ਹੋਈਆਂ ਪਾਣੀ ਦੀ ਟੈਂਕੀ 'ਤੇ ਚੜ੍ਹ ਗਈਆਂ ਹਨ। ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ ਹਨ ਅਤੇ ਮੈਰਿਟ ਲਿਸਟ ਵਿਚ ਨਾਮ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ।
Mohali, Punjab | Demanding jobs as physical training instructors (PTI) in government schools for a year now, two teachers again climb a water tank protesting against the state government pic.twitter.com/iqVCZivTHA— ANI (@ANI) October 5, 2022
Mohali, Punjab | Demanding jobs as physical training instructors (PTI) in government schools for a year now, two teachers again climb a water tank protesting against the state government pic.twitter.com/iqVCZivTHA
Total Responses : 929