← ਪਿਛੇ ਪਰਤੋ
ਤਿੰਨ ਵਿਗਿਆਨੀਆਂ ਨੂੰ ਮਿਲੇਗਾ ਕੈਮਿਸਟਰੀ ਦਾ ਨੋਬਲ ਪ੍ਰਾਈਜ਼ ਸਟਾਕਹੋਮ, 5 ਅਕਤੂਬਰ, 2022: ਦਾ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਕੈਮਿਸਟਰੀ 2022 ਲਈ ਨੋਬਲ ਪ੍ਰਾਈਜ਼ ਦਾ ਐਲਾਨ ਕਰ ਦਿੱਤਾ ਹੈ ਜੋ ਤਿੰਨ ਵਿਗਿਆਨੀਆਂ ਕੈਰੋਲਿਨ ਆਰ ਬਰਤੋਜ਼ੀ, ਮੋਰਟੈਨ ਮੈਲਡਲ ਤੇ ਕੇ ਬੈਰੀ ਸ਼ਾਰਪਲੈਸ ਨੂੰ ਮਿਲੇਗਾ। ਬਰਤੋਜ਼ੀ ਸਟੈਨਫੋਰਡ ਯੂਨੀਵਰਸਿਟੀ ਅਮਰੀਕਾ, ਮੈਲਡਲ ਯੂਨੀਵਰਸਿਟੀ ਆਫ ਕੂਪਨਹੇਗਨ ਡੈਨਮਾਰਕ ਅਤੇ ਸ਼ਾਰਪਲੈਸ ਸਕ੍ਰਿਪਸ ਰਿਸਰਚ ਅਮਰੀਕਾ ਤੋਂ ਹੈ ਜਿਹਨਾਂ ਨੁੰ ਕਲਿਕ ਕੈਮਿਸਟਰੀ ਐਂਡ ਬਾਇਓਆਰਥੋਗੋਨਲ ਕੈਮਿਸਟਰੀ ਲਈ ਇਹ ਐਵਾਰਡ ਦਿੱਤਾ ਜਾ ਰਿਹਾ ਹੈ। ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ :
Total Responses : 936