ਰਾਵਣ ਦਾ ਪੁਤਲਾ ਸੜਨ ਤੋਂ ਪਹਿਲਾਂ ਹੀ ਡਿੱਗਿਆ
ਰਜਿੰਦਰ ( ਬਾਬੂਸ਼ਾਹੀ ਨੈੱਟਵਰਕ)
ਬੰਗਾ 5 ਅਕਤੂਬਰ 2022 - ਨਵਾਂਸ਼ਹਿਰ ਆਈ ਟੀ ਆਈ ਗਰਾਊਂਡ ਵਿਚ ਅੱਜ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਸੜਨ ਤੋਂ ਪਹਿਲਾਂ ਹੀ ਡਿੱਗ ਗਿਆ। ਜਿਸ ਦੌਰਾਨ ਵੱਡਾ ਹਾਦਸਾ ਹੋਣੋ ਟੱਲ ਗਿਆ ਤੁਹਾਨੂੰ ਦੱਸ ਦੇਈਏ ਕਿ ਜਦੋ ਆਏ ਮੁੱਖ ਮਹਿਮਾਨ ਰਾਵਣ ਦੇ ਪੁਤਲੇ ਨੂੰ ਦਹਨ ਕਰ ਰਹੇ ਸੀ ਉਸ ਦੌਰਾਨ ਪੁਤਲਾ ਡਿੱਗ ਗਿਆ ।