ਕੇਰਲਾ 'ਚ ਵੱਡਾ ਹਾਦਸਾ : ਦੋ ਬੱਸਾਂ ਦੀ ਟੱਕਰ ਨਾਲ 9 ਦੀ ਮੌਤ, 38 ਜ਼ਖਮੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 06 ਅਕਤੂਬਰ 2022- ਕੇਰਲਾ ਦੇ ਪਲੱਕੜ 'ਚ ਵੱਡਾ ਹਾਦਸਾ ਹੋਣ ਨਾਲ ਬੱਸ ਸਵਾਰ 9 ਲੋਕਾਂ ਦੀ ਮੌਤ ਹੋ ਗਈ ਅਤੇ 38 ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇੱਕ ਟੂਰਿਸਟ ਬੱਸ ਨੇ ਸਟੇਟ ਟਰਾਂਸਪੋਰਟ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 9 ਦੀ ਮੌਤ ਅਤੇ 38 ਜ਼ਖਮੀ ਹੋ ਗਏ।