← ਪਿਛੇ ਪਰਤੋ
ਸੋਨੀਆ ਗਾਂਧੀ ਕਰਨਾਟਕਾ 'ਚ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਏ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 06 ਅਕਤੂਬਰ 2022-ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਦੌਰਾਨ ਕਰਨਾਟਕਾ ਵਿਖੇ ਪਾਰਟੀ ਪ੍ਧਾਨ ਸੋਨੀਆ ਗਾਂਧੀ ਸ਼ਾਮਲ ਹੋਏ। ਸੋਨੀਆ ਗਾਂਧੀ ਨੇ ਕਰਨਾਟਕਾ ਦੇ ਜ਼ਿਲ੍ਹਾ ਮਾਂਡਿਆ ਵਿਚ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ।
Karnataka | Congress interim president Sonia Gandhi joins 'Bharat Jodo Yatra' in Mandya district in the presence of party MP Rahul Gandhi along with several other leaders & party workers pic.twitter.com/hSOAv0EHxu— ANI (@ANI) October 6, 2022
Karnataka | Congress interim president Sonia Gandhi joins 'Bharat Jodo Yatra' in Mandya district in the presence of party MP Rahul Gandhi along with several other leaders & party workers pic.twitter.com/hSOAv0EHxu
Total Responses : 872