← ਪਿਛੇ ਪਰਤੋ
ਆਪ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਹੋਵੇਗਾ ਵਿਆਹ, ਪੜ੍ਹੋ ਵੇਰਵੇ ਰਵੀ ਜੱਖੂ, ਪ੍ਰਿੰਸ ਸੰਗਰੂਰ ਚੰਡੀਗੜ੍ਹ, 6 ਅਕਤੂਬਰ, 2022: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵਿਆਹ ਕਰਵਾ ਰਹੇ ਹਨ। ਭਲਕੇ 7 ਅਕਤੂਬਰ ਨੂੰ ਉਹਨਾਂ ਦਾ ਵਿਆਹ ਪਟਿਆਲਾ ਵਿਚ ਮਨਦੀਪ ਲੱਖੇਵਾਲ ਨਾਲ ਹੋਵੇਗਾ ਜੋ ਕਿ ਆਮ ਆਦਮੀ ਪਾਰਟੀ ਦੇ ਹੀ ਆਗੂ ਹਨ।
Total Responses : 188